Sh. Bhagwant Maan

Chief Minister, Punjab


Sh. Aman Arora

Minister, Department of Employment Generation, Skill Development and Training, Punjab

Achievements

C-PYTE ਨੇ ਆਪਣੀ ਸਥਾਪਨਾ 1990 ਤੋਂ ਲੈ ਕੇ ਹੁਣ ਤੱਕ ਕੁੱਲ 244142 ਨੌਜਵਾਨਾਂ ਨੂੰ ਸਿਖਲਾਈ ਦਿੱਤੀ ਹੈ। ਇਹਨਾਂ ਵਿੱਚੋਂ ਕੁੱਲ 113080 ਨੌਜਵਾਨਾਂ ਨੇ ਫੌਜ, ਹਵਾਈ ਸੈਨਾ, ਜਲ ਸੈਨਾ, ਸੀ ਆਰ ਪੀ ਐਫ, ਬੀ ਐਸ ਐਫ, ਰਾਜ ਪੁਲਿਸ ਅਤੇ ਉਦਯੋਗ ਇੱਕਾਇਆ ਵਿੱਚ ਰੁਜ਼ਗਾਰ ਪ੍ਰਾਪਤ ਕੀਤਾ ਹੈ।


C-PYTE has trained a total of 244142 youth since its raising in 1990. Out of these a total of 113080 youth have found employment in Army, Air Forces, Navy, CRPF, BSF, State police and in the industry.