Sh. Bhagwant Maan

Chief Minister, Punjab


Sh. Aman Arora

Minister, Department of Employment Generation, Skill Development and Training, Punjab

History

ਸੀ-ਪਾਈਟ ਦੀ ਸਥਾਪਨਾ ਰਸਮੀ ਤੌਰ 'ਤੇ 19 ਅਗਸਤ 1990 ਨੂੰ ਲੋਪੋਕੇ (ਅੰਮ੍ਰਿਤਸਰ) ਵਿਖੇ ਕੀਤੀ ਗਈ ਸੀ। ਥੇਹ ਕਾਂਜਲਾ (ਕਪੂਰਥਲਾ) ਵਿਖੇ 07 ਕੈਂਪਾਂ ਤੋਂ ਸੁਰੂ ਹੋ ਕੇ ਇਹ ਹੌਲੀ-ਹੌਲੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ 14 ਕੈਂਪਾਂ ਨੂੰ ਸਥਾਪਿਤ ਕੀਤਾ ਗਿਆ ਹੈ। ਇਸ ਦੇ ਚਾਰ ਮੁੱਖ ਕੈਂਪ ਕਾਲਝਰਾਣੀ (ਬਠਿੰਡਾ), ਹਕੂਮਤ ਸਿੰਘ ਵਾਲਾ (ਫਿਰੋਜ਼ਪੁਰ), ਤਲਵਾੜਾ (ਹੁਸ਼ਿਆਰਪੁਰ) ਅਤੇ ਥੇਹ ਕਾਂਜਲਾ (ਕਪੂਰਥਲਾ) ਵਿਖੇ ਹਨ। ਇਹਨਾਂ ਵਿੱਚੋਂ ਦੋ ਦਾ ਉਦਘਾਟਨ ਭਾਰਤ ਦੇ ਮਾਨਯੋਗ ਪ੍ਰਧਾਨ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਦੁਆਰਾ 19 ਅਗਸਤ 1990 ਅਤੇ 06 ਨਵੰਬਰ 2012 ਨੂੰ ਕੀਤਾ ਗਿਆ ਸੀ। ਪੰਜਵਾਂ ਮੇਨ ਕੈਂਪ ਇਸ ਸਮੇਂ ਤਰਨਤਾਰਨ ਜ਼ਿਲ੍ਹੇ ਦੇ ਆਸਲ ਉੱਤਰ ਵਿਖੇ ਨਿਰਮਾਣ ਅਧੀਨ ਹੈ। ਇਸ ਦਾ ਉਦਘਾਟਨ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਵੱਲੋਂ 09 ਸਤੰਬਰ 2021 ਨੂੰ ਕੀਤਾ ਗਿਆ ਸੀ।


C-PYTE was formally raised on 19 August 1990 at Lopoke (Amritsar). Starting with 07 tented Camps at Theh Kanjla in Kapurthala, it gradually increased to 14 Camps in different districts. It has four main Camps at Kaljharani (Bathinda), Hakumat Singh Wala (Ferozepur), Talwara (Hoshiarpur) and Theh Kanjla (Kapurthala). Of these two were inaugurated by Hon'ble Prime Minister of India and Chief Minister of Punjab on 19 Aug 1990 and 06 Nov 2012. A fifth main Camp is presently under construction at Asal Uttar in Tarn Taran district. This was inaugurated by the then Hon'ble Chief Minister Punjab on 09 Sep 2021.